Surprise Me!

ਬੱਚਿਆਂ ਨੇ ਪਲਾਸਟਿਕ ਡੋਰ 'ਤੇ ਪਾਬੰਦੀ ਲਗਾਉਣ ਦੀ ਕੀਤੀ ਅਪੀਲ | Monokite Manjha | OneIndia Punjabi

2023-01-19 2 Dailymotion

ਸੰਗਰੂਰ ਸ਼ਹਿਰ ਦੇ ਬੱਚਿਆਂ ਨੇ ਬੈਨਰ ਫੜ ਕੇ ਦੁਕਾਨਦਾਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਪਲਾਸਟਿਕ ਦੀ ਡੋਰ ਨੂੰ ਦੁਕਾਨ 'ਤੇ ਨਾ ਵੇਚਿਆ ਜਾਵੇ | ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਪਲਾਸਟਿਕ ਦੀ ਡੋਰ ਨੂੰ ਛੱਡ ਕੇ ਧਾਗੇ ਦੀ ਡੋਰ ਦਾ ਇਸਤੇਮਾਲ ਕਰੋ |

Children appealed to ban china thread.

#monokitemanjha #punjabnews #chinathread

Buy Now on CodeCanyon